Tabeet

ਨਾ ਪਾ ਤਰਲੇ ਦੀਦਾਰ ਦੇ, ਨਾ ਰੱਖੀ ਆਸ ਪਿਯਾਰ ਦੀ। ਤੂ ਲੋੱਚੇ ਪਰੀ ਅਰਸ਼ਾ ਵਾਲੀ, ਪਰ ਮੈਂ ਤਾ ਬਲਾ ਸਿਯਾਲ ਦੀ।। ਅੱਜ ਜੌਡ਼ੇ ਹੱਥ ਰੱਬ ਅੱਗੇ, ਕਲ ਪੇ ਨਾ ਜਾਣ ਕੰਨਾ ਨੂੰ ਲਾਊਨੇ।। ਅੱਖਾ ਮੇਰਿਆ ਕਾਲੇ ਜਾਦੂ ਭਾਰਿਯਾ, ਜੇ ਵੱਟ ਲਾ ਘੂਰਿ, ਫ਼ਿਰ ਹਿਕ੍ਕ ਤੇ ਪਯੇ ਤਬੀਤ ਕੱਮ ਨੀ ਆਊਨੇ।।

ਹਾਯੇ ਮੈਂ ਵਾਰੀ ਜਾਵਾਂ ਅਪਣੇ ਆਪ ਤੌ

ਕੀ ਸਮਝੇ ਤੂ ਅਪਣੇ ਆਪ ਨੂੰ ਹੀਰ ਸਲੇਟੀ ਸਿਆਲ਼ਾ ਦੀ ਯਾ ਸੋਹਨੀ ਨਿਕਲੀ ਚੀਨਾਬ ਚੋ ਰੰਗ ਤੇਰਾ ਕਨਕੋ ਫਿਕ੍ਕਾ, ਕੇਸ ਲੱਕ ਨੂ ਵੀ ਢੱਕਣ ਜਾਣ ਤੌ ਤੇਰੇ ਤੋ ਵੱਧ ਸੋਹਣਿਆ ਵੇਖਿਯਾ,ਇੰਨਾ ਕੀ ਮਾਣ ਅਪਣੇ ਆਪ ਤੌ ਮੋਤੀ ਤੋ ਵੱਧ ਹੀਰੇ ਲਿਸ਼੍ਕੇ ਤਾਂ ਵੀ ਸਖਣੇ ਸੁੱਚੇ ਕਹਾਨ ਤੋ ਚੰਨ ਨੀ ਰੋਂਦਾ ਦਾਗਾ ਨੂੰ ਸੋਹਣਾ ਤਾ ਹੀ…